ਆਕਾਸ਼ਦੀਪ ਸ਼ਰਮਾ ਨੂੰ ਐਸਐਚਓ ਸਿਟੀ ਲੱਗਣ ਤੇ ਸ਼ਿਵ ਸੈਨਾ ਆਗੂਆਂ ਵੱਲੋਂ ਦਿੱਤੀ ਗਈ ਮੁਬਾਰਕਾਂ

 ਆਕਾਸ਼ਦੀਪ ਸ਼ਰਮਾ ਨੂੰ ਐਸਐਚਓ ਸਿਟੀ ਲੱਗਣ ਤੇ ਸ਼ਿਵ ਸੈਨਾ ਆਗੂਆਂ ਵੱਲੋਂ ਦਿੱਤੀ ਗਈ ਮੁਬਾਰਕਾਂ  



ਰਾਜਪੁਰਾ( ਤਰੁਣ ਸ਼ਰਮਾ)ਐਸ ਆਈ ਆਕਾਸ਼ਦੀਪ ਸ਼ਰਮਾ ਦੇ ਰਾਜਪੁਰਾ ਐੱਸ ਐੱਚ ਓ ਸਿਟੀ ਲੱਗਣ ਤੇ ਸ਼ਿਵ ਸੈਨਾ ਪੰਜਾਬ ਦੇ  ਯੂਥ ਪ੍ਰਧਾਨ ਕਰਨ ਤਾਜ਼ ਤੇ ਵਾਈਸ ਪ੍ਰਧਾਨ ਪੰਜਾਬ ਸੰਜੀਵ ਰਾਜਪੁਰਾ ਅਤੇ ਉਨ੍ਹਾਂ ਦੀ ਪੂਰੀ ਟੀਮ  ਵੱਲੋਂ ਮੁਬਾਰਕਬਾਦ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ

Comments

Popular posts from this blog

ਸੈਕਰਡ ਹਾਰਟ ਸਕੂਲ ਵਿੱਚ ਸਾਲਾਨਾ ਪ੍ਰੋਗਰਾਮ ਧੂਮਧਾਮ ਨਾਲ ਮਨਾਇਆ ਗਿਆ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਸ਼੍ਰੀ ਕ੍ਰਿਸ਼ਨ ਕੁਮਾਰ ਪੈਂਥੇ ਜੀ ਨੁੰ ਐੱਸ ਪੀ ਬੰਨਣ ਤੇ ਬਹੁਤ ਬਹੁਤ ਮੁਬਾਰਕਾਂ